Multilingual Access Project - Punjabi
Woman

ਪਰਦੇ ਬਾਰੇ ਨੀਤੀ

ਮਲਟੀਲਿੰਗੂਅਲ ਐਕਸੈੱਸ ਪ੍ਰੋਜੈਕਟ ਇਸ ਵੈੱਬਸਾਈਟ ਨੂੰ ਚਲਾਉਂਦਾ ਹੈ ਅਤੇ ਇਹ ਤੁਹਾਡਾ ਪਰਦਾ ਰੱਖਣ ਪ੍ਰਤੀ ਦ੍ਰਿਡ਼ ਸੰਕਲਪ ਹੈ।

ਸਾਨੂੰ ਇਸ ਸੇਵਾ ਦਾ ਮੁਲਾਂਕਣ ਕਰਨ ਵਿੱਚ ਮਦਦ ਕਰਨ ਵਾਸਤੇ ਅਸੀਂ ਇਸ ਸਾਈਟ ਦੀ ਵਰਤੋਂ ਬਾਰੇ ਅੰਕਡ਼ੇ ਰੱਖਦੇ ਹਾਂ। ਕਾਨੂੰਨੀ ਤੌਰ ਤੇ ਲੋਡ਼ੀਂਦੇ ਮਾਮਲਿਆਂ ਨੂੰ ਛੱਡਕੇ, ਅਸੀਂ ਕਦੇ ਵੀ ਇਸ ਜਾਣਕਾਰੀ ਦੀ ਤੁਹਾਡੀ ਪਛਾਣ ਕਰਨ ਵਿੱਚ ਵਰਤੋਂ ਨਹੀਂ ਕਰਾਂਗੇ ਜਾਂ ਤੀਜੀਆਂ ਧਿਰਾਂ ਨੂੰ ਇਹ ਜਾਣਕਾਰੀ ਨਹੀਂ ਦੇਵਾਂਗੇ।

ਜੇ ਇਸ ਨੀਤੀ ਬਾਰੇ ਤੁਹਾਡੇ ਕੋਈ ਪ੍ਰਸ਼ਨ ਹਨ ਜਾਂ ਜੇ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਅਸੀਂ ਇਸ ਨੀਤੀ ਦੀ ਅਵੱਗਿਆ ਕੀਤੀ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ : info@map-seattle.org

ਸੁਰੱਖਿਆ ਦੀ ਘੰਟੀ

ਕੰਪਿਊਟਰ ਦੀ ਵਰਤੋਂ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ। ਤੁਹਾਡੇ ਸੁਨੇਹਿਆਂ ਅਤੇ ਤੁਹਾਡੇ ਵੱਲੋਂ ਦੇਖੀਆਂ ਗਈਆਂ ਵੈੱਬਸਾਈਟਾਂ ਨੂੰ ਪੂਰੀ ਤਰ੍ਹਾਂ ਛੁਪਾਉਣਾ ਅਸੰਭਵ ਹੈ। ਜੇ ਤੁਹਾਨੂੰ ਡਰ ਹੈ ਕਿ ਤੁਹਾਡੀ ਕੰਪਿਊਟਰ ਦੀ ਵਰਤੋਂ ਤੇ ਨਿਗਰਾਨੀ ਰੱਖੀ ਜਾ ਰਹੀ ਹੋ ਸਕਦੀ ਹੈ, ਤਾਂ ਕਿਰਪਾ ਕਰਕੇ ਕਿਸੇ ਸੁਰੱਖਿਅਤ ਕੰਪਿਊਟਰ ਦੀ ਵਰਤੋਂ ਕਰੋ, ਆਪਣੀ ਸਥਾਨਕ ਹਾੱਟਲਾਈਨ ਨੂੰ ਕਾਲ ਕਰੋ, ਜਾਂ ਕੌਮੀ ਘਰੇਲੂ ਹਿੰਸਾ ਹਾੱਟਲਾਈਨ ਨੂੰ ਕਾਲ ਕਰੋ (1-800-799-SAFE)।