ਸਾਡੇ ਬਾਰੇ
ਮਲਟੀਕਲਚਰਲ ਐਕਸੈੱਸ ਪੋਜੈਕਟ (MAP), ਸੀਟਲ ਖੇਤਰ ਦੇ ਬਹੁ-ਨਸਲੀ ਅਤੇ ਪ੍ਰਵਾਸੀ ਭਾਈਚਾਰਿਆਂ ਵਿੱਚ ਘਰੇਲੂ ਹਿੰਸਾ ਦੀਆਂ ਘਟਨਾਵਾਂ ਦੀ ਸੰਖਿਆ ਅਤੇ ਇਨ੍ਹਾਂ ਨੂੰ ਸਹਿਣ ਦੀ ਗਿਣਤੀ ਵਿੱਚ ਕਮੀ ਲਿਆਉਣੀ ਚਾਹੁੰਦਾ ਹੈ ਅਤੇ ਪੀਡ਼ਤ ਔਰਤਾਂ ਅਤੇ ਪਰਿਵਾਰਾਂ ਪ੍ਰਤੀ ਮੁੱਖ-ਧਾਰਾ ਭਾਈਚਾਰਿਆਂ ਦੀ ਜਵਾਬਦੇਹੀ ਵਿੱਚ ਵਾਧਾ ਕਰਨਾ ਚਾਹੁੰਦਾ ਹੈ।
MAP ਇਸ ਕੋਸ਼ਿਸ਼ ਨੂੰ ਸੱਭਿਆਚਾਰਕ ਅਤੇ ਭਾਸ਼ਾਈ ਤੌਰ ਤੇ ਢੁਕਵੀਂ ਬਾਹਰੀ-ਪਹੁੰਚ, ਅਤੇ ਗਰੇਟਰ ਸੀਟਲ ਵਿੱਚ ਵਿਦਿਅਕ ਸਹਿਯੋਗ ਅਤੇ ਵਕਾਲਤ ਰਾਹੀਂ ਪ੍ਰਾਪਤ ਕਰਦਾ ਹੈ।
ਇਹ ਪ੍ਰੋਜੈਕਟ ਸੀਟਲ ਸ਼ਹਿਰ ਦੇ ਮਨੁੱਖੀ ਸੇਵਾਵਾਂ ਵਿਭਾਗ ਦੇ ਘਰੇਲੂ ਅਤੇ ਕਾਮੁਕ ਹਿੰਸਾ ਬਚਾਓ ਦਫ਼ਤਰ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਸ ਵਾਸਤੇ ਫੰਡ ਸੰਯੁਕਤ ਰਾਜ਼ ਦੇ ਨਿਆਂ ਵਿਭਾਗ ਦੇ ਔਰਤਾਂ ਪ੍ਰਤੀ ਹਿੰਸਾ ਬਾਰੇ ਦਫ਼ਤਰ ਰਾਹੀਂ ਪ੍ਰਦਾਨ ਕੀਤੇ ਗਏ ਸਨ (ਅਰੈਸਟ ਪ੍ਰੋਗਰਾਮ ਗਰਾਂਟ ਨੰਬਰ 98-WE-VX-0028)।
ਪ੍ਰੋਜੈਕਟ ਦੇ ਤਾਲ-ਮੇਲਕ : ਚੇਯਲਾ ਮੈਕਕੌਰਨਾਕ ਐਕਟੈੱਲ Cheyla McCornack Axtell
ਇਸ ਵੈੱਬਸਾਈਟ ਬਾਰੇ ਪ੍ਰਸ਼ਨ ਅਤੇ ਟਿੱਪਣੀਆਂ :
info@map-seattle.org
ਭਾਗ ਲੈ ਰਹੇ ਅਦਾਰੇ: